ਚੈੱਕ ਗਣਰਾਜ ਦੀ ਕ੍ਰਿਸਟੀਨਾ ਪਿਜ਼ਕੋਵਾ ਬਣੀ ਮਿਸ ਵਰਲਡ

ਨਵੀਂ ਦਿੱਲੀ, 10 ਫਰਵਰੀ (ਦ ਦ)ਚੈੱਕ ਗਣਰਾਜ ਦੀ ਕ੍ਰਿਸਟੀਨਾ ਪਿਜ਼ਕੋਵਾ ਨੇ ਸ਼ਨੀਵਾਰ ਨੂੰ ਇੱਕ ਸ਼ਾਨਦਾਰ ਸਮਾਰੋਹ ਵਿੱਚ ਵੱਕਾਰੀ ਮਿਸ ਵਰਲਡ 2024 ਦਾ ਖਿਤਾਬ ਜਿੱਤਿਆ। ਮਿਸ ਲੇਬਨਾਨ ਯਾਸਮੀਨ ਜ਼ੈਤੌਨ ਦੂਜੇ ਸਥਾਨ ‘ਤੇ ਰਹੀ। ਚੈੱਕ ਗਣਰਾਜ ਦੀ ਕ੍ਰਿਸਟੀਨਾ ਪਿਜ਼ਕੋਵਾ ਨੇ ਸ਼ਨੀਵਾਰ ਨੂੰ …

Read More

ਇਮਰਾਨ ਨੂੰ ਸੱਤਾ ਤੋਂ ਦੂਰ ਰੱਖਣ ਲਈ ਸ਼ਰੀਫ਼ ਤੇ ਜ਼ਰਦਾਰੀ ਸਾਂਝੀ ਹਕੂਮਤ ਖੜ੍ਹੀ ਕਰਨ ਦੀ ਤਿਆਰੀ ’ਚ

ਇਸਲਾਮਾਬਾਦ, 10 ਫਰਵਰੀ ਪਾਕਿਸਤਾਨ ਦੀਆਂ ਆਮ ਚੋਣਾਂ ਦੇ ਅੰਤਿਮ ਨਤੀਜਿਆਂ ਦੀ ਉਡੀਕ ਹੋਣ ਦੇ ਬਾਵਜੂਦ ਪੀਟੀਆਈ ਦੇ ਸੰਸਥਾਪਕ ਇਮਰਾਨ ਖਾਨ ਅਤੇ ਪੀਐੱਮਐੱਲ (ਐੱਨ) ਦੇ ਸੁਪਰੀਮੋ ਨਵਾਜ਼ ਸ਼ਰੀਫ਼ ਨੇ ਜਿੱਤ ਦੇ ਦਾਅਵੇ ਕੀਤੇ ਹਨ ਤੇ ਜੇਤੂ ਹੋਣ ਬਾਰੇ ਭਾਸ਼ਨ ਦਿੱਤੇ। ਪੀਐੱਮਐੱਲ(ਐੱਨ) …

Read More

ਪਾਕਿਸਤਾਨ ’ਚ ਬਰਤਾਨਵੀ ਰਾਜਦੂਤ ਦੇ ਮਕਬੂਜ਼ਾ ਕਸ਼ਮੀਰ ਦੌਰੇ ’ਤੇ ਭਾਰਤ ਨੇ ਰੋਸ ਜਤਾਇਆ

ਨਵੀਂ ਦਿੱਲੀ:ਪਾਕਿਸਤਾਨ ’ਚ ਬਰਤਾਨੀਆ ਦੇ ਹਾਈ ਕਮਿਸ਼ਨਰ ਵੱਲੋਂ ਮਕਬੂਜ਼ਾ ਕਸ਼ਮੀਰ (ਪੀਓਕੇ) ਦਾ ਦੌਰਾ ਕਰਨ ’ਤੇ ਭਾਰਤ ਨੇ ਸਖ਼ਤ ਰੋਸ ਜਤਾਇਆ ਹੈ। ਭਾਰਤ ਨੇ ਇਸ ਸਬੰਧੀ ਬਰਤਾਨੀਆ ਕੋਲ ਰੋਸ ਜ਼ਾਹਿਰ ਕੀਤਾ ਹੈ। ਇਸ ਮੌਕੇ ਹਾਈ ਕਮਿਸ਼ਨਰ ਦੇ ਨਾਲ ਇਕ ਹੋਰ ਬਰਤਾਨਵੀ …

Read More

ਬਰਤਾਨੀਆ ਵਿੱਚ ਹਜ਼ਾਰਾਂ ਡਾਕਟਰ ਆਪਣਾ ਕੰਮ ਛੱਡ ਕੇ ਸਭ ਤੋਂ ਲੰਬੀ ਹੜਤਾਲ ’ਤੇ ਗਏ

ਲੰਡਨ ਬਰਤਾਨੀਆ ਵਿੱਚ ਅੱਜ ਤੋਂ ਹਜ਼ਾਰਾਂ ਡਾਕਟਰ ਆਪਣਾ ਕੰਮ ਛੱਡ ਕੇ ਹੜਤਾਲ ’ਤੇ ਚਲੇ ਗਏ ਹਨ। ਅੱਜ ਤੋਂ ਸ਼ੁਰੂ ਹੋਈ ਜੂਨੀਅਰ ਡਾਕਟਰਾਂ ਦੀ ਇਹ ਹੜਤਾਲ ਕੌਮੀ ਸਿਹਤ ਏਜੰਸੀ (ਐੱਨਐੱਚਐੱਸ) ਦੇ ਇਤਿਹਾਸ ਦੀ ਸਭ ਤੋਂ ਲੰਬੀ ਹੜਤਾਲ ਹੋਵੇਗੀ। ਪ੍ਰਬੰਧਕਾਂ ਦਾ ਕਹਿਣਾ …

Read More

ਇਰਾਨੀ ਜਰਨੈਲ ਸੁਲੇਮਾਨੀ ਦੀ ਬਰਸੀ ਮੌਕੇ ਬੰਬ ਧਮਾਕੇ, 103 ਹਲਾਕ

ਤਹਿਰਾਨ/ਦੁਬਈ ਇਰਾਨ ਦੇ ਕਰਮਾਨ ਸ਼ਹਿਰ ਵਿੱਚ ਫੌਜੀ ਜਰਨੈਲ ਕਾਸਿਮ ਸੁਲੇਮਾਨੀ ਦੀ ਚੌਥੀ ਬਰਸੀ ਲਈ ਰੱਖੇ ਸਮਾਗਮ ਦੌਰਾਨ ਉਪਰੋ-ਥੱਲੀ ਦੋ ਬੰਬ ਧਮਾਕਿਆਂ ਵਿੱਚ ਘੱਟੋ-ਘੱਟ 103 ਵਿਅਕਤੀ ਹਲਾਕ ਤੇ 188 ਹੋਰ ਜ਼ਖ਼ਮੀ ਹੋ ਗਏ। ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ …

Read More

ਬਰਤਾਨੀਆ: ਭਾਰਤੀ ਹਾਈ ਕਮਿਸ਼ਨ ਨੇ ਕ੍ਰਿਸਮਸ ਦਾ ਤਿਉਹਾਰ ਮਨਾਇਆ

ਲੰਡਨ ਭਾਰਤੀ ਹਾਈ ਕਮਿਸ਼ਨ ਵੱਲੋਂ ਇੱਥੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ। ਲੰਡਨ ਦੇ ਇੰਡੀਆ ਹਾਊਸ ਵਿੱਚ ਕ੍ਰਿਸਮਸ ਸਬੰਧੀ ਸਜਾਵਟ ਕੀਤੀ ਗਈ ਅਤੇ ਗਾਂਧੀ ਹਾਲ ਵਿੱਚ ਕਿੰਗਜ਼ ਕਾਲਜ ਲੰਡਨ ਦੀ ਮਸੀਹੀ ਭਜਨ ਮੰਡਲੀ ਨੇ ਮਸੀਹੀ ਭਜਨ ਪੇਸ਼ ਕੀਤੇ। ਮੰਗਲਵਾਰ ਨੂੰ ਭਾਰਤੀ …

Read More

ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸੇਵਾ ਬਹਾਲ ਕੀਤੀ

ਵੈਨਕੂਵਰ, 22 ਨਵੰਬਰ  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੰਸਦ ਵਿਚ ਭਾਰਤੀ ਮੂਲ ਦੇ ਵਿਅਕਤੀ ਦੇ ਕਤਲ ਵਿੱਚ ਭਾਰਤੀ ਖੁੂਫੀਆ ਏਜੰਸੀ ਦੀ ਸ਼ਮੂਲੀਅਤ ਦੇ ਦੋਸ਼ਾਂ ਦੇ ਸਬੂਤ ਹੋਣ ਦੇ ਦੋਸ਼ ਤੋਂ ਬਾਅਦ ਦੁਵੱਲੇ ਸਬੰਧਾਂ ’ਚ ਆਈ ਖਟਾਸ ਕਾਰਨ ਭਾਰਤ …

Read More

ਆਸਟ੍ਰੇਲੀਆ ਨੇ ਜਿੱਤਿਆ ਵਿਸ਼ਵ ਕੱਪ

ਅਹਿਮਦਾਬਾਦ, 19 ਨਵੰਬਰ (ਦਦ): ਟ੍ਰੈਵਿਸ ਹੈੱਡ (137) ਅਤੇ ਮਾਰਨਸ ਲੈਬੁਸ਼ਗਨ (58*) ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਸਟ੍ਰੇਲੀਆ ਨੇ ਐਤਵਾਰ ਨੂੰ ਛੇਵੀਂ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਵਿਸ਼ਵ ਕੱਪ 2023 …

Read More

ਕੈਨੇਡਾ ਨਿੱਝਰ ਹੱਤਿਆ ਬਾਰੇ ਭਾਰਤ ਨੂੰ ਸਬੂਤ ਦੇਵੇ: ਜੈਸ਼ੰਕਰ

ਲੰਡਨ, 17 ਨਵੰਬਰ ਖ਼ਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਦੇ ਜਵਾਬ ਵਿੱਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦਾਅਵਿਆਂ ਦੇ ਸਮਰਥਨ ਲਈ ਸਬੂਤ ਮੰਗੇ ਹਨ। ਇਥੇ ਗੱਲਬਾਤ ਦੌਰਾਨ …

Read More

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਬਰਤਾਨੀਆ ਦੇ ਪੰਜ ਰੋਜ਼ਾ ਦੌਰੇ ’ਤੇ ਲੰਡਨ ਪਹੁੰਚੇ

ਨਵੀਂ ਦਿੱਲੀ, 11 ਨਵੰਬਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਬਰਤਾਨੀਆ ਦੇ ਆਪਣੇ ਪੰਜ ਰੋਜ਼ਾ ਦੌਰੇ ਦੀ ਸ਼ੁਰੂਆਤ ਕੀਤੀ ਜਿਸ ਦਾ ਮਕਸਦ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕਰਨਾ ਹੈ। ਆਸ ਕੀਤੀ ਜਾ ਰਹੀ ਹੈ ਕਿ ਜੈਸ਼ੰਕਰ ਦੇ ਇਸ …

Read More