ਨਸ਼ਾ ਤਸਕਰੀ ਮਾਮਲੇ ’ਚ ਹੁਣ ਸਿੱਟ ਨੇ ਮਜੀਠੀਆ ਦੇ 4 ਨਜ਼ਦੀਕੀਆਂ ਨੂੰ ਤਲਬ ਕੀਤਾ

ਪਟਿਆਲਾ, 29 ਜਨਵਰੀ

ਨਸ਼ਾ ਤਸਕਰੀ ‘ਤੇ ਅਧਾਰਤ ਦੋ ਸਾਲ ਪੁਰਾਣੇ ਮਾਮਲੇ ਦੀ ਜਾਂਚ ਕਰ ਰਹੀ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਹੁਣ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਦੇ ਚਾਰ ਨਜ਼ਦੀਕੀਆਂ ਨੂੰ ਪੁੱਛ ਪੜਤਾਲ ਲਈ ਸੱਦਿਆ ਗਿਆ ਹੈ। ਦੋ ਫਰਵਰੀ ਲਈ ਸੱਦੇ ਵਿਅਕਤੀਆਂ ਵਿੱਚ ਤਲਵੀਰ ਸਿੰਘ, ਸ਼ਿਵਚਰਨ ਸਿੰਘ, ਕੁਲਤਾਰ ਸਿੰਘ ਅਤੇ ਬੁੱਧ ਸਿੰਘ ਸ਼ਾਮਲ ਹਨ।

About the Author

admin